ਥਾਪਿਆ ਨ ਜਾਇ ਕੀਤਾ ਨ ਹੋਇ ॥ ਆਿੇ ਆਪਿ ਪਨਰੰ ਜਨੁ ਸੋਇ ॥ ਪਜਪਨ ਸੇਪਿਆ ਪਤਪਨ ਿਾਇਆ ਮਾਨੁ ॥ ਨਾਨਕ ਗਾਿੀਐ ਗੁਣੀ ਪਨਧਾਨੁ.

Download Report

Transcript ਥਾਪਿਆ ਨ ਜਾਇ ਕੀਤਾ ਨ ਹੋਇ ॥ ਆਿੇ ਆਪਿ ਪਨਰੰ ਜਨੁ ਸੋਇ ॥ ਪਜਪਨ ਸੇਪਿਆ ਪਤਪਨ ਿਾਇਆ ਮਾਨੁ ॥ ਨਾਨਕ ਗਾਿੀਐ ਗੁਣੀ ਪਨਧਾਨੁ.

ਥਾਪਿਆ ਨ ਜਾਇ ਕੀਤਾ ਨ ਹੋਇ ॥
ਆਿੇ ਆਪਿ ਪਨਰੰ ਜਨੁ ਸੋਇ ॥
ਪਜਪਨ ਸੇਪਿਆ ਪਤਪਨ ਿਾਇਆ ਮਾਨੁ ॥
ਨਾਨਕ ਗਾਿੀਐ ਗੁਣੀ ਪਨਧਾਨੁ ॥
ਗਾਿੀਐ ਸੁਣੀਐ ਮਪਨ ਰਖੀਐ ਭਾਉ ॥
ਦੁਖੁ ਿਰਹਪਰ ਸੁਖੁ ਘਪਰ ਲੈ ਜਾਇ ॥
ਗੁਰਮੁਪਖ ਨਾਦੰ ਗੁਰਮੁਪਖ ਿੇਦੰ ॥
ਗੁਰਮੁਪਖ ਰਪਹਆ ਸਮਾਈ ॥
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਿਾਰਬਤੀ ਮਾਈ॥
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥
ਗੁਰਾ ਇਕ ਦੇਪਹ ਬੁਝਾਈ ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਪਿਸਪਰ ਨਾ ਜਾਈ ॥੫॥
ਤੀਰਪਥ ਨਾਿਾ ਜੇ ਪਤਸੁ ਭਾਿਾ ਪਿਣੁ ਭਾਣੇ ਪਕ ਨਾਇ ਕਰੀ ॥
ਜੇਤੀ ਪਸਰਪਿ ਉਿਾਈ ਿੇਖਾ ਪਿਣੁ ਕਰਮਾ ਪਕ ਪਮਲੈ ਲਈ ॥
ਮਪਤ ਪਿਪਿ ਰਤਨ ਜਿਾਹਰ ਮਾਪਣਕ ਜੇ ਇਕ ਗੁਰ ਕੀ
ਪਸਖ ਸੁਣੀ ॥
ਗੁਰਾ ਇਕ ਦੇਪਹ ਬੁਝਾਈ ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਪਿਸਪਰ ਨਾ ਜਾਈ॥੬॥
ਜੇ ਜੁਗ ਿਾਰੇ ਆਰਜਾ ਹੋਰ ਦਸੂਣੀ ਹੋਇ ॥
ਨਿਾ ਖੰ ਡਾ ਪਿਪਿ ਜਾਣੀਐ ਨਾਪਲ ਿਲੈ ਸਭੁ ਕੋਇ ॥
ਿੰ ਗਾ ਨਾਉ ਰਖਾਇ ਕੈ ਜਸੁ ਕੀਰਪਤ ਜਪਗ ਲੇ ਇ ॥
ਜੇ ਪਤਸੁ ਨਦਪਰ ਨ ਆਿਈ ਤ ਿਾਤ ਨ ਿੁਛੈ ਕੇ ॥
ਕੀਟਾ ਅੰ ਦਪਰ ਕੀਟੁ ਕਪਰ ਦੋਸੀ ਦੋਸੁ ਧਰੇ ॥
ਨਾਨਕ ਪਨਰਗੁਪਣ ਗੁਣੁ ਕਰੇ ਗੁਣਿੰ ਪਤਆ ਗੁਣੁ ਦੇ ॥
ਤੇਹਾ ਕੋਇ ਨ ਸੁਝਈ ਪਜ ਪਤਸੁ ਗੁਣੁ ਕੋਇ ਕਰੇ ॥੭॥
ਸੁਪਣਐ ਪਸਧ ਿੀਰ ਸੁਪਰ ਨਾਥ ॥
ਸੁਪਣਐ ਧਰਪਤ ਧਿਲ ਆਕਾਸ ॥
ਸੁਪਣਐ ਦੀਿ ਲੋ ਅ ਿਾਤਾਲ ॥
ਸੁਪਣਐ ਿੋਪਹ ਨ ਸਕੈ ਕਾਲੁ ॥
ਨਾਨਕ ਭਗਤਾ ਸਦਾ ਪਿਗਾਸੁ ॥
ਸੁਪਣਐ ਦੂਖ ਿਾਿ ਕਾ ਨਾਸੁ ॥ ੮ ॥
ਸੁਪਣਐ ਈਸਰੁ ਬਰਮਾ ਇੰਦੁ ॥
ਸੁਪਣਐ ਮੁਪਖ ਸਾਲਾਹਣ ਮੰ ਦ ॥
ਸੁਪਣਐ ਜੋਗ ਜੁਗਪਤ ਤਪਨ ਭੇਦ ॥
ਸੁਪਣਐ ਸਾਸਤ ਪਸਪਿ੍ਪਤ ਿੇਦ ॥
ਨਾਨਕ ਭਗਤਾ ਸਦਾ ਪਿਗਾਸੁ ॥
ਸੁਪਣਐ ਦੂਖ ਿਾਿ ਕਾ ਨਾਸੁ ॥੯॥
ਸੁਪਣਐ ਸਤੁ ਸੰ ਤੋਖੁ ਪਗਆਨੁ ॥
ਸੁਪਣਐ ਅਿਸਪਿ ਕਾ ਇਸਨਾਨੁ ॥
ਸੁਪਣਐ ਿਪਿ ਿਪਿ ਿਾਿਪਹ ਮਾਨੁ ॥
ਸੁਪਣਐ ਲਾਗੈ ਸਹਪਜ ਪਧਆਨੁ ॥
ਨਾਨਕ ਭਗਤਾ ਸਦਾ ਪਿਗਾਸੁ ॥
ਸੁਪਣਐ ਦੂਖ ਿਾਿ ਕਾ ਨਾਸੁ ॥੧੦॥
ਸੁਪਣਐ ਸਰਾ ਗੁਣਾ ਕੇ ਗਾਹ ॥
ਸੁਪਣਐ ਸੇਖ ਿੀਰ ਿਾਪਤਸਾਹ ॥
ਸੁਪਣਐ ਅੰ ਧੇ ਿਾਿਪਹ ਰਾਹੁ ॥
ਸੁਪਣਐ ਹਾਪਥ ਹੋਿੈ ਅਸਗਾਹੁ ॥
ਨਾਨਕ ਭਗਤਾ ਸਦਾ ਪਿਗਾਸੁ ॥
ਸੁਪਣਐ ਦੂਖ ਿਾਿ ਕਾ ਨਾਸੁ ॥੧੧॥
ਮੰ ਨੇ ਕੀ ਗਪਤ ਕਹੀ ਨ ਜਾਇ ||
ਜੇ ਕੋ ਕਹੈ ਪਿਛੈ ਿਛੁਤਾਇ ||
ਕਾਗਪਦ ਕਲਮ ਨ ਪਲਖਣਹਾਰੁ ॥
ਮੰ ਨੇ ਕਾ ਬਪਹ ਕਰਪਨ ਿੀਿਾਰੁ ॥
ਐਸਾ ਨਾਮੁ ਪਨਰੰ ਜਨੁ ਹੋਇ ॥
ਜੇ ਕੋ ਮੰ ਪਨ ਜਾਣੈ ਮਪਨ ਕੋਇ॥੧੨॥
ਮੰ ਨੈ ਸੁਰਪਤ ਹੋਿੈ ਮਪਨ ਬੁਪਧ ||
ਮੰ ਨੈ ਸਗਲ ਭਿਣ ਕੀ ਸੁਪਧ ||
ਮੰ ਨੈ ਮੁਪਹ ਿੋਟਾ ਨਾ ਖਾਇ ॥
ਮੰ ਨੈ ਜਮ ਕੈ ਸਾਪਥ ਨ ਜਾਇ ॥
ਐਸਾ ਨਾਮੁ ਪਨਰੰ ਜਨੁ ਹੋਇ ॥
ਜੇ ਕੋ ਮੰ ਪਨ ਜਾਣੈ ਮਪਨ ਕੋਇ॥੧੩॥
ਮੰ ਨੈ ਮਾਰਪਗ ਿਾਕ ਨ ਿਾਇ ॥
ਮੰ ਨੈ ਿਪਤ ਪਸਉ ਿਰਗਟੁ ਜਾਇ ॥
ਮੰ ਨੈ ਮਗੁ ਨ ਿਲੈ ਿੰ ਥੁ॥
ਮੰ ਨੈ ਧਰਮ ਸੇਤੀ ਸਨਬੰ ਧੁ॥
ਐਸਾ ਨਾਮੁ ਪਨਰੰ ਜਨੁ ਹੋਇ ॥
ਜੇ ਕੋ ਮੰ ਪਨ ਜਾਣੈ ਮਪਨ ਕੋਇ॥੧੪॥
ਮੰ ਨੈ ਿਾਿਪਹ ਮੋਖੁ ਦੁਆਰੁ ॥
ਮੰ ਨੈ ਿਰਿਾਰੈ ਸਾਧਾਰੁ ॥
ਮੰ ਨੈ ਤਰੈ ਤਾਰੇ ਗੁਰੁ ਪਸਖ ॥
ਮੰ ਨੈ ਨਾਨਕ ਭਿਪਹ ਨ ਪਭਖ॥
ਐਸਾ ਨਾਮੁ ਪਨਰੰ ਜਨੁ ਹੋਇ ॥
ਜੇ ਕੋ ਮੰ ਪਨ ਜਾਣੈ ਮਪਨ ਕੋਇ ॥੧੫॥
ਿੰ ਿ ਿਰਿਾਣ ਿੰ ਿ ਿਰਧਾਨੁ ॥
ਿੰ ਿ ਿਾਿਪਹ ਦਰਗਪਹ ਮਾਨੁ ॥
ਿੰ ਿੇ ਸੋਹਪਹ ਦਪਰ ਰਾਜਾਨੁ ॥
ਿੰ ਿੇ ਕਾ ਗੁਰੁ ਏਕੁ ਪਧਆਨ ॥
ਜੇ ਕੋ ਕਹੈ ਕਰੈ ਿੀਿਾਰੁ ॥
ਕਰਤੇ ਕੈ ਕਰਣੈ ਨਾਹੀ ਸੁਮਾਰੁ ॥
ਧੌਲ ਧਰਮੁ ਦਇਆ ਕਾ ਿੂਤੁ ॥
ਸੰ ਤੋਖੁ ਥਾਪਿ ਰਪਖਆ ਪਜਪਨ ਸੂਪਤ ॥
ਜੇ ਕੋ ਬੁਝੈ ਹੋਿੈ ਸਪਿਆਰੁ ॥
ਧਿਲੈ ਉਿਪਰ ਕੇਤਾ ਭਾਰੁ ॥
ਧਰਤੀ ਹੋਰੁ ਿਰੈ ਹੋਰੁ ਹੋਰੁ ॥
ਪਤਸ ਤੇ ਭਾਰੁ ਤਲੈ ਕਿਣੁ ਜੋਰੁ ॥
ਜੀਅ ਜਾਪਤ ਰੰ ਗਾ ਕੇ ਨਾਿ ॥
ਸਭਨਾ ਪਲਪਖਆ ਿੁਿੀ ਕਲਾਮ ॥
ਏਪਹ ਲੇ ਖਾ ਪਲਪਖ ਜਾਣੈ ਕੋਇ ॥
ਲੇ ਖਾ ਪਲਪਖਆ ਕੇਤਾ ਹੋਇ ॥
ਕੇਤਾ ਤਾਣੁ ਸੁਆਪਲਹੁ ਰੂਿੁ ॥
ਕੇਤੀ ਦਾਪਤ ਜਾਣੈ ਕੌਣੁ ਕੂਤੁ ॥
ਕੀਤਾ ਿਸਾਉ ਏਕੋ ਕਿਾਉ ॥
ਪਤਸ ਤੇ ਹੋਏ ਲਖ ਦਰੀਆਉ ॥
ਕੁਦਰਪਤ ਕਿਣ ਕਹਾ ਪਿਿਾਰੁ ॥
ਿਾਪਰਆ ਨ ਜਾਿਾ ਏਕ ਿਾਰ ॥
ਜੋ ਤੁਧੁ ਭਾਿੈ ਸਾਈ ਭਲੀ ਕਾਰ ॥
ਤੁ ਸਦਾ ਸਲਾਮਪਤ ਪਨਰੰ ਕਾਰ ॥੧੬॥
ਅਸੰ ਖ ਜਿ ਅਸੰ ਖ ਭਾਉ ॥
ਅਸੰ ਖ
ਅਸੰ ਖ
ਅਸੰ ਖ
ਅਸੰ ਖ
ਿੂਜਾ ਅਸੰ ਖ ਤਿ ਤਾਉ ॥
ਗਰੰ ਥ ਮੁਪਖ ਿੇਦ ਿਾਿ ॥
ਜੋਗ ਮਪਨ ਰਹਪਹ ਉਦਾਸ ॥
ਭਗਤ ਗੁਣ ਪਗਆਨ ਿੀਿਾਰ ॥
ਅਸੰ ਖ ਸਤੀ ਅਸੰ ਖ ਦਾਤਾਰ ॥
ਅਸੰ ਖ ਸੂਰ ਮੁਹ ਭਖ ਸਾਰ ॥
ਅਸੰ ਖ ਮੋਪਨ ਪਲਿ ਲਾਇ ਤਾਰ ॥
ਕੁਦਰਪਤ ਕਿਣ ਕਹਾ ਿੀਿਾਰੁ ॥
ਿਾਪਰਆ ਨ ਜਾਿਾ ਏਕ ਿਾਰ ॥
ਜੋ ਤੁਧੁ ਭਾਿੈ ਸਾਈ ਭਲੀ ਕਾਰ ॥
ਤੂ ਸਦਾ ਸਲਾਮਪਤ ਪਨਰੰ ਕਾਰ ॥੧੭॥
ਅਸੰ ਖ ਮੂਰਖ ਅੰ ਧ ਘੋਰ ॥
ਅਸੰ ਖ ਿੋਰ ਹਰਾਮਖੋਰ ॥
ਅਸੰ ਖ ਅਮਰ ਕਪਰ ਜਾਪਹ ਜੋਰ ॥
ਅਸੰ ਖ ਗਲਿਢ ਹਪਤਆ ਕਮਾਪਹ ॥
ਅਸੰ ਖ ਿਾਿੀ ਿਾਿੁ ਕਪਰ ਜਾਪਹ ॥
ਅਸੰ ਖ ਕੂਪਿਆਰ ਕੂਿੇ ਪਿਰਾਪਹ ॥
ਅਸੰ ਖ ਮਲੇ ਛ ਮਲੁ ਭਪਖ ਖਾਪਹ ॥
ਅਸੰ ਖ ਪਨੰਦਕ ਪਸਪਰ ਕਰਪਹ ਭਾਰੁ ॥
ਨਾਨਕ ਨੀਿੁ ਕਹੈ ਿੀਿਾਰੁ ॥
ਿਾਪਰਆ ਨ ਜਾਿਾ ਏਕ ਿਾਰ ॥
ਜੋ ਤੁਧੁ ਭਾਿੈ ਸਾਈ ਭਲੀ ਕਾਰ ॥
ਤੂ ਸਦਾ ਸਲਾਮਪਤ ਪਨਰੰ ਕਾਰ ॥੧੮॥
ਅਸੰ ਖ ਨਾਿ ਅਸੰ ਖ ਥਾਿ ॥
ਅਗੰ ਮ ਅਗੰ ਮ ਅਸੰ ਖ ਲੋ ਅ ॥
ਅਸੰ ਖ ਕਹਪਹ ਪਸਪਰ ਭਾਰੁ ਹੋਇ ॥
ਅਖਰੀ ਨਾਮ ਅਖਰੀ ਸਾਲਾਹ ॥
ਅਖਰੀ ਪਗਆਨੁ ਗੀਤ ਗੁਣ ਗਾਹ ॥
ਅਖਰੀ ਪਲਖਣੁ ਬੋਲਣੁ ਬਾਪਣ ॥
ਅਖਰਾ ਪਸਪਰ ਸੰ ਜੋਗੁ ਿਖਾਪਣ ॥
ਪਜਪਨ ਏਪਹ ਪਲਖੇ ਪਤਸੁ ਪਸਪਰ ਨਾਪਹ ॥
ਪਜਿ ਿੁਰਮਾਏ ਪਤਿ ਪਤਿ ਿਾਪਹ ॥
ਜੇਤਾ ਕੀਤਾ ਤੇਤਾ ਨਾਉ ॥
ਪਿਣੁ ਨਾਿੈ ਨਾਹੀ ਕੋ ਥਾਉ ॥
ਕੁਦਰਪਤ ਕਿਣ ਕਹਾ ਿੀਿਾਰੁ ॥
ਿਾਪਰਆ ਨ ਜਾਿਾ ਏਕ ਿਾਰ ॥
ਜੋ ਤੁਧੁ ਭਾਿੈ ਸਾਈ ਭਲੀ ਕਾਰ ॥
ਤੂ ਸਦਾ ਸਲਾਮਪਤ ਪਨਰੰ ਕਾਰ ॥੧੯॥
ਭਰੀਐ ਹਥੁ ਿੈਰੁ ਤਨੁ ਦੇਹ ॥
ਿਾਣੀ ਧੋਤੈ ਉਤਰਸੁ ਖੇਹ ॥
ਮੂਤ ਿਲੀਤੀ ਕਿਿੁ ਹੋਇ ॥
ਦੇ ਸਾਬੂਣੁ ਲਈਐ ੳਹੁ ਧੋਇ ॥
ਭਰੀਐ ਮਪਤ ਿਾਿਾ ਕੈ ਸੰ ਪਗ ॥
ੳਹੁ ਧੋਿੈ ਨਾਿੈ ਕੈ ਰੰ ਪਗ ॥
ਿੁੰ ਨੀ ਿਾਿੀ ਆਖਣੁ ਨਾਪਹ ॥
ਕਪਰ ਕਪਰ ਕਰਣਾ ਪਲਪਖ ਲੈ ਜਾਹੁ ॥
ਆਿੇ ਬੀਪਜ ਆਿੇ ਹੀ ਖਾਹੁ ॥
ਨਾਨਕ ਹੁਕਮੀ ਆਿਹੁ ਜਾਹੁ ॥੨੦॥
ਤੀਰਥੁ ਤਿੁ ਦਇਆ ਦਤੁ ਦਾਨੁ ॥
ਜੇ ਕੋ ਿਾਿੈ ਪਤਲ ਕਾ ਮਾਨੁ ॥
ਸੁਪਣਆ ਮੰ ਪਨਆ ਮਪਨ ਕੀਤਾ ਭਾਉ ॥
ਅੰ ਤਰਗਪਤ ਤੀਰਪਥ ਮਪਲ ਨਾਉ ॥
ਸਪਭ ਗੁਣ ਤੇਰੇ ਮੈ ਨਾਹੀ ਕੋਇ ॥
ਪਿਣੁ ਗੁਣ ਕੀਤੇ ਭਗਪਤ ਨ ਹੋਇ॥
ਸੁਅਸਪਤ ਆਪਥ ਬਾਣੀ ਬਰਮਾਉ ॥
ਸਪਤ ਸੁਹਾਣੁ ਸਦਾ ਮਪਨ ਿਾਉ ॥
ਕਿਣ ਸੁ ਿੇਲਾ ਿਖਤੁ ਕਿਣੁ ਕਿਣ ਪਥਪਤ ਕਿਣੁ ਿਾਰ ॥
ਕਿਪਣ ਪਸ ਰੁਤੀ ਮਾਹੁ ਕਿਣੁ ਪਜਤੁ ਹੋਆ ਆਕਾਰੁ ॥
ਿੇਲ ਨ ਿਾਈਆ ਿੰ ਡਤੀ ਪਜ ਹੋਿੈ ਲੇ ਖੁ ਿੁਰਾਣੁ ॥
ਿਖਤੁ ਨ ਿਾਇੳ ਕਾਦੀਆ ਪਜ ਪਲਖਪਨ ਲੇ ਖੁ ਕੁਰਾਣੁ ॥
ਪਥਪਤ ਿਾਰੁ ਨਾ ਜੋਗੀ ਜਾਣੈ ਰੁਪਤ ਮਾਹੁ ਨਾ ਕੋਈ ॥
ਜਾ ਕਰਤਾ ਪਸਰਿੀ ਕਉ ਸਾਜੇ ਆਿੇ ਜਾਣੈ ਸੋਈ ॥
ਪਕਿ ਕਪਰ ਆਖਾ ਪਕਿ ਸਾਲਾਹੀ ਪਕਉ ਿਰਨੀ ਪਕਿ ਜਾਣਾ॥
ਨਾਨਕ ਆਖਪਣ ਸਭੁ ਕੋ ਆਖੈ ਇਕ ਦੂ ਇਕੁ ਪਸਆਣਾ ॥
ਿਡਾ ਸਾਪਹਬੁ ਿਡੀ ਨਾਈ ਕੀਤਾ ਜਾ ਕਾ ਹੋਿੈ ॥
ਨਾਨਕ ਜੇ ਕੋ ਆਿੌ ਜਾਣੈ ਅਗੈ ਗਇਆ ਨ ਸੋਹੈ ॥੨੧॥
ਿਾਤਾਲਾ ਿਾਤਾਲ ਲਖ ਆਗਾਸਾ ਆਗਾਸ ॥
ੳਿਕ ੳਿਕ ਭਾਪਲ ਥਕੇ ਿੇਦ ਕਹਪਨ ਇਕ ਿਾਤ ॥
ਸਹਸ ਅਿਾਰਹ ਕਹਪਨ ਕਤੇਬਾ ਅਸੁਲੂ ਇਕੁ ਧਾਤੁ ॥
ਲੇ ਖਾ ਹੋਇ ਤ ਪਲਖੀਐ ਲੇ ਖੈ ਹੋਇ ਪਿਣਾਸੁ
ਨਾਨਕ ਿਡਾ ਆਖੀਐ ਆਿੇ ਜਾਣੈ ਆਿੁ ॥੨੨॥
ਸਾਲਾਹੀ ਸਾਲਾਪਹ ਏਤੀ ਸੁਰਪਤ ਨ ਿਾਈਆ ॥
ਨਦੀਆ ਅਤੈ ਿਾਹ ਿਿਪਹ ਸਮੁੰ ਪਦ ਨ ਜਾਣੀਅਪਹ ॥
ਸਮੁੰ ਦ ਸਾਹ ਸੁਲਤਾਨ ਪਗਰਹਾ ਸੇਤੀ ਮਾਲੁ ਧਨੁ ॥
ਕੀਿੀ ਤੁਲ ਨ ਹੋਿਨੀ ਜੇ ਪਤਸ ਮਨਹੁ ਨ ਿੀਸਰਪਹ ॥੨੩॥
ਅੰ ਤੁ ਨ ਪਸਿਤੀ ਕਹਪਣ ਨ ਅੰ ਤੁ ॥
ਅੰ ਤੁ ਨ ਕਰਣੈ ਦੇਪਣ ਨ ਅੰ ਤੁ ॥
ਅੰ ਤੁ ਨ ਿੇਖਪਣ ਸੁਣਪਣ ਨ ਅੰ ਤੁ ॥
ਅੰ ਤੁ ਨ ਜਾਿੈ ਪਕਆ ਮਪਨ ਮੰ ਤੁ ॥
ਅੰ ਤੁ ਨ ਜਾਿੈ ਕੀਤਾ ਆਕਾਰੁ ॥
ਅੰ ਤੁ ਨ ਜਾਿੈ ਿਾਰਾਿਾਰੁ ॥
ਅੰ ਤੁ ਕਾਰਪਣ ਕੇਤੇ ਪਬਲਲਾਪਹ॥
ਤਾ ਕੇ ਅੰ ਤੁ ਨ ਿਾਏ ਜਾਪਹ ॥
ਏਹੁ ਅੰ ਤੁ ਨ ਜਾਣੈ ਕੋਇ ॥
ਬਹੁਤਾ ਕਹੀਐ ਬਹੁਤਾ ਹੋਇ ॥
ਿਡਾ ਸਾਪਹਬੁ ਊਿਾ ਥਾਉ ॥
ਊਿੇ ਉਿਪਰ ਊਿਾ ਨਾਉ ॥
ਏਿਡੁ ਊਿਾ ਹੋਿੈ ਕੋਇ ॥
ਪਤਸ ਊਿੇ ਕਉ ਜਾਣੈ ਸੋਇ ॥
ਜੇਿਡੁ ਆਪਿ ਜਾਣੈ ਆਪਿ ਆਪਿ ॥
ਨਾਨਕ ਨਦਰੀ ਕਰਮੀ ਦਾਪਤ ॥੨੪॥
ਬਹੁਤਾ ਕਰਮੁ ਪਲਪਖਆ ਨਾ ਜਾਇ ॥
ਿਡਾ ਦਾਤਾ ਪਤਲੁ ਨ ਤਮਾਇ ॥
ਕੇਤੇ ਮੰ ਗਪਹ ਜੋਧ ਅਿਾਰ ॥
ਕੇਪਤਆ ਗਣਤ ਨਹੀ ਪਿਿਾਰੁ ॥
ਕੇਤੇ ਖਪਿ ਤੁਟਪਹ ਿੇਕਾਰ ॥
ਕੇਤੇ ਲੈ ਲੈ ਮੁਕਰੁ ਿਾਪਹ ॥
ਕੇਤੇ ਮੂਰਖ ਖਾਹੀ ਖਾਪਹ ॥
ਕੇਪਤਆ ਦੂਖ ਭੂਖ ਸਦ ਮਾਰ ॥
ਏਪਹ ਭੀ ਦਾਪਤ ਤੇਰੀ ਦਾਤਾਰ ॥
ਬੰ ਪਦ ਖਲਾਸੀ ਭਾਣੈ ਹੋਇ ॥
ਹੋਪਰ ਆਪਖ ਨ ਸਕੈ ਕੋਇ ॥
ਜੇ ਕੋ ਖਾਇਕੁ ਆਖਪਣ ਿਾਇ ॥
ੳਹੁ ਜਾਣੈ ਜੇਤੀਆ ਮੁਪਹ ਖਾਇ ॥
ਆਿੇ ਜਾਣੈ ਆਿੇ ਦੇਇ ॥
ਆਖਪਹ ਪਸ ਪਭ ਕੇਈ ਕੇਇ ॥
ਪਜਸ ਨੋ ਬਖਸੇ ਪਸਿਪਤ ਸਾਲਾਹ ॥
ਨਾਨਕ ਿਾਪਤਸਾਹੀ ਿਾਤਸਾਹੁ ॥੨੫॥
ਅਮੁਲ ਗੁਣ ਅਮੁਲ ਿਾਿਾਰ ॥
ਅਮੁਲ ਿਾਿਾਰੀਏ ਅਮੁਲ ਭੰ ਡਾਰ ॥
ਅਮੁਲ ਆਿਪਹ ਅਮੁਲ ਲੈ ਜਾਪਹ ॥
ਅਮੁਲ ਭਾਇ ਅਮੁਲਾ ਸਮਾਪਹ ॥
ਅਮੁਲੁ ਧਰਮੁ ਅਮੁਲੁ ਦੀਬਾਣੁ ॥
ਅਮੁਲੁ ਤੁਲੁ ਅਮੁਲੁ ਿਰਿਾਣੁ ॥
ਅਮੁਲੁ ਬਖਸੀਸ ਅਮੁਲੁ ਨੀਸਾਣੁ ॥
ਅਮੁਲੁ ਕਰਮੁ ਅਮੁਲੁ ਿੁਰਮਾਣੁ ॥
ਅਮੁਲੋ ਅਮੁਲੁ ਆਪਖਆ ਨ ਜਾਇ ॥
ਆਪਖ ਆਪਖ ਰਹੇ ਪਲਿ ਲਾਇ ॥
ਆਖਪਹ ਿੇਦ ਿਾਿ ਿੁਰਾਣ ॥
ਆਖਪਹ ਿਿੇ ਕਰਪਹ ਿਪਖਆਣ ॥
ਆਖਪਹ ਬਰਮੇ ਆਖਪਹ ਇੰਦ ॥
ਆਖਪਹ ਗੋਿੀ ਤੈ ਗੋਪਿੰ ਦ ॥
ਆਖਪਹ ਈਸਰ ਆਖਪਹ ਪਸਧ ॥
ਆਖਪਹ ਕੇਤੇ ਕੀਤੇ ਬੁਧ ॥
ਆਖਪਹ ਦਾਨਿ ਆਖਪਹ ਦੇਿ ॥
ਆਖਪਹ ਸੁਪਰ ਨਰ ਮੁਪਨ ਜਨ ਸੇਿ ॥
ਕੇਤੇ ਆਖਪਹ ਆਖਪਣ ਿਾਪਹ ॥
ਕੇਤੇ ਕਪਹ ਕਪਹ ਉਪਿ ਉਪਿ ਜਾਪਹ ॥
ਏਤੇ ਕੀਤੇ ਹੋਪਰ ਕਰੇਪਹ ॥
ਤਾ ਆਪਖ ਨ ਸਕਪਹ ਕੇਈ ਕੇਇ ॥
ਜੇਿਡੁ ਭਾਿੈ ਤੇਿਡੁ ਹੋਇ ॥
ਨਾਨਕ ਜਾਣੈ ਸਾਿਾ ਸੋਇ ॥
ਜੇ ਕੋ ਆਖੈ ਬੋਲੁਪਿਗਾਿੁ ॥
ਪਲਖੀਐ ਪਸਪਰ ਗਾਿਾਰਾ ਗਾਿਾਰੁ ॥੨੬ ॥
ਸੋ ਦਰੁ ਕੇਹਾ ਸੋ ਘਰੁ ਕੇਹਾ ॥
ਪਜਤੁ ਬਪਹ ਸਰਬ ਸਮਾਲੇ ॥
ਿਾਜੇ ਨਾਦ ਅਨੇਕ ਅਸੰ ਖਾ ਕੇਤੇ ਿਾਿਣਹਾਰੇ ॥
ਕੇਤੇ ਰਾਗ ਿਰੀ ਪਸਉ ਕਹੀਅਪਨ ਕੇਤੇ ਗਾਿਣਹਾਰੇ ॥
ਗਾਿਪਹ ਤੁਹਨੋ ਿਉਣੁ ਿਾਣੀ ਬੈਸੰਤਰੁ ॥
ਗਾਿੈ ਰਾਜਾ ਧਰਮੁ ਦੁਆਰੇ ॥
ਗਾਿਪਹ ਪਿਤੁ ਗੁਿਤੁ ਪਲਪਖ ਜਾਣਪਹ ॥
ਪਲਪਖ ਪਲਪਖ ਧਰਮੁ ਿੀਿਾਰੇ ॥
ਗਾਿਪਹ ਈਸਰ ਬਰਮਾ ਦੇਿੀ ਸੋਹਪਨ ਸਦਾ ਸਿਾਰੇ ॥
ਗਾਿਪਹ ਇੰਦ ਇੰਦਾਸਪਣ ਬੈਿੇ ਦੇਿਪਤਆ ਦਪਰ ਨਾਲੇ ॥
ਗਾਿਪਹ ਪਸਧ ਸਮਾਧੀ ਅੰ ਦਪਰ ਗਾਿਪਨ ਸਾਧ ਪਿਿਾਰੇ ॥
ਗਾਿਪਨ ਜਤੀ ਸਤੀ ਸੰ ਤੋਖੀ ਗਾਿਪਹ ਿੀਰ ਕਰਾਰੇ ॥
ਗਾਿਪਨ ਿੰ ਪਡਤ ਿਿਪਨ ਰਖੀਸਰ ਜੁਗੁ ਜੁਗੁ ਿੇਦਾ ਨਾਲੇ ॥
ਗਾਿਪਹ ਮੋਹਣੀਆ ਮਨੁ ਮੋਹਪਨ ਸੁਰਗਾ ਮਛ ਿਇਆਲੇ ॥
ਗਾਿਪਨ ਰਤਨ ਉਿਾਏ ਤੇਰੇ ਅਿਸਪਿ ਤੀਰਥ ਨਾਲੇ ॥
ਗਾਿਪਹ ਜੋਧ ਮਹਾਬਲ ਸੂਰਾ ਗਾਿਪਹ ਖਾਣੀ ਿਾਰੇ ॥
ਗਾਿਪਹ ਖੰ ਡ ਮੰ ਡਲ ਿਰਭੰ ਡਾ ਕਪਰ ਕਪਰ ਰਖੇ ਧਾਰੇ ॥
ਸੇਈ ਤੁਧਨੋ ਗਾਿਪਹ ਜੋ ਤੁਧੁ ਭਾਿਪਨ ਰਤੇ ਤੇਰੇ ਭਗਤ
ਰਸਾਲੇ ॥
ਹੋਪਰ ਕੇਤੇ ਗਾਿਪਨ ਸੇ ਮੈ ਪਿਪਤ ਨ ਆਿਪਨ ਨਾਨਕੁ ਪਕਆ
ਿੀਿਾਰੇ ॥
ਸੋਈ ਸੋਈ ਸਦਾ ਸਿੁ ਸਾਪਹਬੁ ਸਾਿਾ ਸਾਿੀ ਨਾਈ ॥
ਹੈ ਭੀ ਹੋਸੀ ਜਾਇ ਨ ਜਾਸੀ ਰਿਨਾ ਪਜਪਨ ਰਿਾਈ ॥
ਰੰ ਗੀ ਰੰ ਗੀ ਭਾਤੀ ਕਪਰ ਕਪਰ ਪਜਨਸੀ ਮਾਇਆ ਪਜਪਨ
ਉਿਾਈ॥
ਕਪਰ ਕਪਰ ਿੇਖੈ ਕੀਤਾ ਆਿਣਾ ਪਜਿ ਪਤਸ ਦੀ ਿਪਡਆਈ ॥
ਜੋ ਪਤਸੁ ਭਾਿੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥
ਸੋ ਿਾਪਤਸਾਹੁ ਸਹਾ ਿਾਪਤਸਾਪਹਬੁ ਨਾਨਕੁ ਰਹਣੁ
ਰਜਾਈ॥੨੭॥
ਮੁੰ ਦਾ ਸੰ ਤੋਖੁ ਸਰਮੁ ਿਤੁ ਝੋਲੀ ਪਧਆਨ ਕੀ ਕਰਪਹ ਪਬਭੂਪਤ
॥
ਪਖੰ ਥਾ ਕਾਲੁ ਕੁਆਰੀ ਕਾਇਆ ਜੁਗਪਤ ਡੰ ਡਾ ਿਰਤੀਪਤ ॥
ਆਈ ਿੰ ਥੀ ਸਗਲ ਜਮਾਤੀ ਮਪਨ ਜੀਤੈ ਜਗੁ ਜੀਤੁ ॥
ਆਦੇਸੁ ਪਤਸੈ ਆਦੇਸੁ ॥
ਆਪਦ ਅਨੀਲੁ ਅਨਾਪਦ ਅਨਾਹਪਤ ਜੁਗੁ ਜੁਗੁ ਏਕੋ ਿੇਸੁ
॥੨੮॥
ਭੁਗਪਤ ਪਗਆਨੁ ਦਇਆ ਭੰ ਡਾਰਪਣ ਘਪਟ ਘਪਟ ਿਾਜਪਹ
ਨਾਦ॥
ਆਪਿ ਨਾਥੁ ਨਾਥੀ ਸਭ ਜਾ ਕੀ ਪਰਪਧ ਪਸਪਧ ਅਿਰਾ ਸਾਦ
॥
ਸੰ ਜੋਗੁ ਪਿਜੋਗੁ ਦੁਇ ਕਾਰ ਿਲਾਿਪਹ ਲੇ ਖੇ ਆਿਪਹ ਭਾਗ ॥
ਆਦੇਸੁ ਪਤਸੈ ਆਦੇਸੁ ॥
ਆਪਦ ਅਨੀਲੁ ਅਨਾਪਦ ਅਨਾਹਪਤ ਜੁਗੁ ਜੁਗੁ ਏਕੋ ਿੇਸੁ
॥੨੯॥
ਏਕਾ ਮਾਈ ਜੁਗਪਤ ਪਿਆਈ ਪਤਪਨ ਿੇਲੇ ਿਰਿਾਣੁ ॥
ਇਕੁ ਸੰ ਸਾਰੀ ਇਕੁ ਭੰ ਡਾਰੀ ਇਕੁ ਲਾਏ ਦੀਬਾਣੁ ॥
ਪਜਿ ਪਤਸੁ ਭਾਿੈ ਪਤਿੈ ਿਲਾਿੈ ਪਜਿ ਹੋਿੈ ਿੁਰਮਾਣੁ ॥
ੳਹੁ ਿੇਖੈ ੳਨਾ ਨਦਪਰ ਨ ਆਿੈ ਬਹੁਤਾ ਏਹੁ ਪਿਡਾਣੁ ॥
ਆਦੇਸੁ ਪਤਸੈ ਆਦੇਸੁ ॥
ਆਪਦ ਅਨੀਲੁ ਅਨਾਪਦ ਅਨਾਹਪਤ ਜੁਗੁ ਜੁਗੁ ਏਕੋ ਿੇਸੁ
॥੩੦॥
ਆਸਣੁ ਲੋ ਇ ਲੋ ਇ ਭੰ ਡਾਰ ॥
ਜੋ ਪਕਛੁ ਿਾਇਆ ਸੁ ਏਕਾ ਿਾਰ ॥
ਕਪਰ ਕਪਰ ਿੇਖੈ ਪਸਰਜਣਹਾਰੁ ॥
ਨਾਨਕ ਸਿੇ ਕੀ ਸਾਿੀ ਕਾਰ ॥
ਆਦੇਸੁ ਪਤਸੈ ਆਦੇਸੁ ॥
ਆਪਦ ਅਨੀਲੁ ਅਨਾਪਦ ਅਨਾਹਪਤ ਜੁਗੁ ਜੁਗੁ ਏਕੋ ਿੇਸੁ
॥੩੧॥
ਇਕ ਦੂ ਜੀਭੋ ਲਖ ਹੋਪਹ ॥
ਲਖ ਹੋਿਪਹ ਲਖ ਿੀਸ ॥
ਲਖੁ ਲਖੁ ਗੇਿਾ ਆਖੀਅਪਹ ॥
ਏਕੁ ਨਾਮੁ ਜਗਦੀਸ ॥
ਏਤੁ ਰਾਪਹ ਿਪਤ ਿਿਿੀਆ ਿਿੀਐ ਹੋਇ ਇਕੀਸ ॥
ਸੁਪਣ ਗਲਾ ਆਕਾਸ ਕੀ ਕੀਟਾ ਆਈ ਰੀਸ ॥
ਨਾਨਕ ਨਦਰੀ ਿਾਈਐ ਕੂਿੀ ਕੂਿੇ ਿੀਸ ॥ ੩੨ ॥
ਆਖਪਣ ਜੋਰੁ ਿੁਿੈ ਨਹ ਜੋਰੁ ॥
ਜੋਰੁ ਨ ਮੰ ਗਪਣ ਦੇਪਣ ਨ ਜੋਰੁ ॥
ਜੋਰੁ ਨ ਜੀਿਪਣ ਮਰਪਣ ਨਹ ਜੋਰੁ ॥
ਜੋਰੁ ਨ ਰਾਪਜ ਮਾਪਲ ਮਪਨ ਸੋਰੁ ॥
ਜੋਰੁ ਨ ਸੁਰਤੀ ਪਗਆਪਨ ਿੀਿਾਪਰ ॥
ਜੋਰੁ ਨ ਜੁਗਤੀ ਛੁਟੈ ਸੰ ਸਾਰ ॥
ਪਜਸੁ ਹਪਥ ਜੋਰੁ ਕਪਰ ਿੇਖੈ ਸੋਇ ॥
ਨਾਨਕ ਉਤਮੁ ਨੀਿੁ ਨ ਕੋਇ ॥ ੩੩ ॥
ਰਾਤੀ ਰੁਤੀ ਪਥਤੀ ਿਾਰ ॥
ਿਿਣ ਿਾਣੀ ਅਗਨੀ ਿਾਤਾਲ ॥
ਪਤਸੁ ਪਿਪਿ ਧਰਤੀ ਥਾਪਿ ਰਖੀ ਧਰਮ ਸਾਲ ॥
ਪਤਸੁ ਪਿਪਿ ਜੀਅ ਜੁਗਪਤ ਕੇ ਰੰ ਗ ॥
ਪਤਨ ਕੇ ਨਾਮ ਅਨੇਕ ਅਨੰਤ ॥
ਕਰਮੀ ਕਰਮੀ ਹੋਇ ਿੀਿਾਰੁ ॥
ਸਿਾ ਆਪਿ ਸਿਾ ਦਰਬਾਰੁ ॥
ਪਤਥੈ ਸੋਹਪਨ ਿੰ ਿ ਿਰਿਾਣੁ ॥
ਨਦਰੀ ਕਰਪਮ ਿਿੈ ਨੀਸਾਣੁ ॥
ਕਿ ਿਕਾਈ ੳਥੈ ਿਾਇ ॥
ਨਾਨਕ ਗਇਆ ਜਾਿੈ ਜਾਇ ॥੩੪॥
ਧਰਮ ਖੰ ਡ ਕਾ ਏਹੋ ਧਰਮੁ ॥
ਪਗਆਨ ਖੰ ਡ ਕਾ ਆਖਹੁ ਕਰਮੁ ॥
ਕੇਤੇ ਿਿਣ ਿਾਣੀ ਿੈਸੰਤਰ ॥
ਕੇਤੇ ਕਾਨ ਮਹੇਸ ॥
ਕੇਤੇ ਬਰਮੇ ਘਾਿਪਤ ਘਾਿੀਅਪਹ ਰੂਿ ਰੰ ਗ ਕੇ ਿੇਸ ॥
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਿਦੇਸ ॥
ਕੇਤੇ ਇੰਦ ਿੰ ਦ ਸੂਰ ਕੇਤੇ ਕੇਤੇ ਮੰ ਡਲ ਦੇਸ ॥
ਕੇਤੇ ਪਸਧ ਬੁਧ ਨਾਥ ਕੇਤੇ ਕੇਤੇ ਦੇਿੀ ਿੇਸ ॥
ਕੇਤੇ ਦੇਿ ਦਾਨਿ ਮੁਪਨ ਕੇਤੇ ਕੇਤੇ ਰਤਨ ਸਮੁੰ ਦ ॥
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਿਾਤ ਨਪਰੰ ਦ ॥
ਕੇਤੀਆ ਸੁਰਤੀ ਸੇਿਕ ਕੇਤੇ ਨਾਨਕ ਅੰ ਤੁ ਨ ਅੰ ਤੁ ॥ ੩੫ ॥
ਪਗਆਨ ਖੰ ਡ ਮਪਹ ਪਗਆਨੁ ਿਰਿੰ ਡੁ ॥
ਪਤਥੈ ਨਾਦ ਪਬਨੋਦ ਕੋਡ ਅਨੰਦ ॥
ਸਰਮ ਖੰ ਡ ਕੀ ਬਾਣੀ ਰੂਿੁ ॥
ਪਤਥੈ ਘਾਿਪਤ ਘਿੀਐ ਬਹੁਤੁ ਅਨੂਿੁ ॥
ਤਾ ਕੀਆ ਗਲਾ ਕਥੀਆ ਨਾ ਜਾਇ ॥
ਜੇ ਕੋ ਕਹੈ ਪਿਛੈ ਿਛੁਤਾਇ ॥
ਪਤਥੈ ਘਿੀਐ ਸੁਰਪਤ ਮਪਤ ਮਪਨ ਬੁਪਧ ॥
ਪਤਥੈ ਘਿੀਐ ਸੁਰਾ ਪਸਧਾ ਕੀ ਸੁਪਧ ॥ ੩੬ ॥
ਕਰਮ ਖੰ ਡ ਕੀ ਬਾਣੀ ਜੋਰੁ ॥
ਪਤਥੈ ਹੋਰੁ ਨ ਕੋਈ ਹੋਰੁ ॥
ਪਤਥੈ ਜੋਧ ਮਹਾਬਲ ਸੂਰ ॥
ਪਤਨ ਮਪਹ ਰਾਮੁ ਰਪਹਆ ਭਰਿੂਰ ॥
ਪਤਥੈ ਸੀਤੋ ਸੀਤਾ ਮਪਹਮਾ ਮਾਪਹ ॥
ਤਾ ਕੇ ਰੂਿ ਨ ਕਥਨੇ ਜਾਪਹ ॥
ਨਾ ੳਪਹ ਮਰਪਹ ਨ ਿਾਗੇ ਜਾਪਹ ॥
ਪਜਨ ਕੈ ਰਾਮੁ ਿਸੈ ਮਨ ਮਾਪਹ ॥
ਪਤਥੈ ਭਗਤ ਿਸਪਹ ਕੇ ਲੋ ਅ ॥
ਕਰਪਹ ਅਨੰਦ ਸਿਾ ਮਪਨ ਸੋਇ ॥
ਸਿ ਖੰ ਡ ਿਸੈ ਪਨਰੰ ਕਾਰੁ ॥
ਕਪਰ ਕਪਰ ਿੇਖੈ ਨਦਪਰ ਪਨਹਾਲ ॥
ਪਤਥੈ ਖੰ ਡ ਮੰ ਡਲ ਿਰਭੰ ਡ ॥
ਜੇ ਕੋ ਕਥੈ ਤ ਅੰ ਤ ਨ ਅੰ ਤ ॥
ਪਤਥੈ ਲੋ ਅ ਲੋ ਅ ਆਕਾਰ ॥
ਪਜਿ ਪਜਿ ਹੁਕਮੁ ਪਤਿੈ ਪਤਿ ਕਾਰ ॥
ਿੇਖੈ ਪਿਗਸੈ ਕਪਰ ਿੀਿਾਰੁ ॥
ਨਾਨਕ ਕਥਨਾ ਕਰਿਾ ਸਾਰੁ ॥ ੩੭॥
ਜਤੁ ਿਹਾਰਾ ਧੀਰਜੁ ਸੁਪਨਆਰੁ ॥
ਅਹਰਪਣ ਮਪਤ ਿੇਦੁ ਹਥੀਆਰੁ ॥
ਭਉ ਖਲਾ ਅਗਪਨ ਤਿ ਤਾਉ ॥
ਭਾਂਡਾ ਭਾਉ ਅੰ ਪਿ੍ਤੁ ਪਤਤੁ ਢਾਪਲ ॥
ਘਿੀਐ ਸਬਦੁ ਸਿੀ ਟਕਸਾਲ ॥
ਪਜਨ ਕਉ ਨਦਪਰ ਕਰਮੁ ਪਤਨ ਕਾਰ ॥
ਨਾਨਕ ਨਦਰੀ ਨਦਪਰ ਨੀਹਾਲ ॥੩੮॥
ਸਲੋ ਕੁ ॥
ਿਿਣੁ ਗੁਰੂ ਿਾਣੀ ਪਿਤਾ ਮਾਤਾ ਧਰਪਤ ਮਹਤੁ ॥
ਪਦਿਸੁ ਰਾਪਤ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਿੰ ਪਗਆਈਆ ਬੁਪਰਆਈਆ ਿਾਿੈ ਧਰਮੁ ਹਦੂਪਰ ॥
ਕਰਮੀ ਆਿੋ ਆਿਣੀ ਕੇ ਨੇਿੈ ਕੇ ਦੂਪਰ ॥
ਪਜਨੀ ਨਾਮੁ ਪਧਆਇਆ ਗਏ ਮਸਕਪਤ ਘਾਪਲ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਪਲ ॥੧॥